ਅੰਮ੍ਰਿਤਪਾਲ ਸਿੰਘ ਦਾ ‘ਇੰਸਟਾਗ੍ਰਾਮ’ ਅਕਾਊਂਟ ਹੋਇਆ ‘ਬੈਨ’, ਇਸ ਤੋਂ ਪਹਿਲਾਂ ‘ਟਵਿੱਟਰ ਹੈਂਡਲ’ ’ਤੇ ਵੀ ਲੱਗ ਚੁੱਕੀ ਹੈ ਪਾਬੰਦੀ

ਚੰਡੀਗੜ੍ਹ, 25 ਫ਼ਰਵਰੀ, 2023(ਦੀ ਪੰਜਾਬ ਵਾਇਰ)। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦਾ ਟਵਿੱਟਰ ਹੈਂਡਲ ਬੈਨ ਹੋਣ ਤੋਂ ਬਾਅਦ ਉਸ ਦਾ ‘ਇੰਸਟਾਗ੍ਰਾਮ’ ਅਕਾਊਂਟ ਵੀ ਭਾਰਤ ਵਿੱਚ ‘ਬੈਨ’ ਕਰ ਦਿੱਤਾ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਖਿਲਾਫ਼ ਬਿਆਨਬਾਜ਼ੀ, ਅਜਨਾਲਾ ਵਿੱਚ ਉਸਦੇ ਸਾਥੀਆਂ ਵੱਲੋਂ ਪੁਲਿਸ ਥਾਣੇ ’ਤੇ ਕਬਜ਼ੇ ਦੌਰਾਨ ਇਕ ਐੱਸ.ਪੀ. … Continue reading ਅੰਮ੍ਰਿਤਪਾਲ ਸਿੰਘ ਦਾ ‘ਇੰਸਟਾਗ੍ਰਾਮ’ ਅਕਾਊਂਟ ਹੋਇਆ ‘ਬੈਨ’, ਇਸ ਤੋਂ ਪਹਿਲਾਂ ‘ਟਵਿੱਟਰ ਹੈਂਡਲ’ ’ਤੇ ਵੀ ਲੱਗ ਚੁੱਕੀ ਹੈ ਪਾਬੰਦੀ